You’re viewing a text-only version of this website that uses less data. View the main version of the website including all images and videos.
ਜਾਣੋ ਲਿਲੀ ਸਿੰਘ ਬਾਰੇ ਜੋ ਗਰੈਮੀ ਐਵਾਰਡਜ਼ ’ਚ 'I Stand With Farmers' ਵਾਲਾ ਮਾਸਕ ਪਾ ਕੇ ਪਹੁੰਚੀ
ਪ੍ਰਕਾਸ਼ਿਤ
ਭਾਰਤ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਕਈ ਮੌਕਿਆਂ 'ਤੇ ਕੌਮਾਂਤਰੀ ਸੁਰਖੀਆਂ ਬਟੋਰ ਚੁੱਕਿਆ ਹੈ।
ਇੱਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਕਿਸਾਨੀ ਅੰਦੋਲਨ ਦੀ ਚਰਚਾ ਹੋਈ ਹੈ ਜਦੋਂ ਮਸ਼ਹੂਰ ਯੂਟਿਊਬਰ ਲਿਲੀ ਸਿੰਘ ਅੰਤਰਾਸ਼ਟਰੀ ਮਿਊਜ਼ਿਕ ਐਵਾਰਡਜ਼ ਗਰੈਮੀ ਦੇ ਸਮਾਗਮ ਵਿੱਚ 'I Stand With Farmers' ਲਿਖਿਆ ਮਾਸਕ ਪਹਿਨ ਕੇ ਪਹੁੰਚੀ।
ਲਿਲੀ ਸਿੰਘ ਨੇ ਸਮਾਗਮ ਵਾਲੀ ਥਾਂ ਦੀ ਆਪਣੀ ਇਹ ਮਾਸਕ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਐਡਿਟ- ਰਾਜਨ ਪਪਨੇਜਾ