ਪਾਕਿਸਤਾਨ ’ਚ ਸਿੰਧ ਦੇ ਇੱਕ ਸ਼ਖ਼ਸ ਨੇ ਆਪਣੀ ਪਤਨੀ ਲਈ ਬਣਾਇਆ ‘ਤਾਜਮਹਿਲ’

ਪ੍ਰਕਾਸ਼ਿਤ

ਭਾਰਤ ਦੇ ਆਗਰਾ ’ਚ ਤਾਜ ਮਹਿਲ ਬਣਾ ਕੇ ਸ਼ਾਹਜਹਾਂ ਨੇ ਮੁਹਬੱਤ ਕਰਨ ਵਾਲਿਆਂ ਲਈ ਇੱਕ ਅਜਿਹੀ ਮਿਸਾਲ ਬਣਾ ਦਿੱਤੀ ਸੀ ਜਿਸ ਨੂੰ ਦੁਨੀਆਂ ਕਈ ਸਾਲਾਂ ਤੋਂ ਵੇਖ ਰਹੀ ਹੈ ਅਤੇ ਉਸ ਦੀ ਤਾਰੀਫ਼ ਕਰ ਰਹੀ ਹੈ।

ਪਾਕਿਸਤਾਨ ਦੇ ਸਿੰਧ ਦੇ ਉਮਰਕੋਟ ’ਚ ਇੱਕ ਸ਼ਖ਼ਸ ਨੇ ਆਪਣੀ ਪਤਨੀ ਨਾਲ ਪਿਆਰ ’ਚ ਵੀ ਅਜਿਹਾ ਕਮਾਲ ਕਰ ਵਿਖਾਇਆ।

ਵੀਡੀਓ – ਕਰੀਮ ਇਸਲਾਮ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)