ਦੋਹਰਾ ਮਾਸਕ ਕਦੋਂ ਅਤੇ ਕਿਉਂ ਪਾਉਣਾ ਚਾਹੀਦਾ ਹੈ

ਪ੍ਰਕਾਸ਼ਿਤ

ਕਈ ਦੇਸ਼ਾਂ ਵਿੱਚ ਮਾਸਕ ਪਾਉਣ ਸਬੰਧੀ ਨਵੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਕਈ ਦੇਸ ਹੁਣ ਇੱਕ ਨਹੀਂ ਸਗੋਂ ਦੋ ਮਾਸਕ ਪਹਿਨਣ ਦੀ ਸਿਫ਼ਾਰਿਸ਼ ਕਰ ਰਹੇ ਹਨ।

ਪਰ ਦੋ ਮਾਸਕ ਕਿਉਂ ਅਤੇ ਕਦੇ ਪਾਉਣ ਦੀ ਲੋੜ ਹੈ ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)