ਪਰਾਲੀ ਨਾ ਸਾੜਨਾ ਇਸ ਔਰਤ ਲਈ ਬਣਿਆ ਮੁਨਾਫ਼ੇ ਦਾ ਸੌਦਾ

ਪ੍ਰਕਾਸ਼ਿਤ

ਝੋਨੇ ਦੀ ਪਰਾਲੀ ਨੂੰ ਸਾੜਨਾ ਧੂੰਏਂ, ਸਮੋਗ ਦੇ ਵਧਣ ਦਾ ਕਾਰਨ ਵੀ ਬਣਦਾ ਹੈ, ਜਿਸ ਕਾਰਨ ਪਿਛਲੇ ਕੁਝ ਸਾਲਾਂ ਤੋਂ ਹਵਾ ਦਾ ਪ੍ਰਦੂਸ਼ਣ ਵੱਧ ਰਿਹਾ ਹੈ।

ਪਾਕਿਸਤਾਨ ਦੇ ਗੁਜਰਾਂਵਾਲਾ ਦੀ ਇਸ ਔਰਤ ਨੂੰ ਮਿਲੋ, ਇਹ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਮੁਨਾਫ਼ਾ ਕਮਾ ਰਹੀ ਹੈ।

ਸਮੀਨਾ ਕਟਾਈ ਲਈ ਇਸ ਖ਼ਾਸ ਮਸ਼ੀਨ ਦੀ ਵਰਤੋਂ ਕਰਦੀ ਹੈ...ਇਹ ਮਸ਼ੀਨ ਸਿਰਫ਼ ਝੋਨੇ ਦੀ ਕਟਾਈ ਲਈ ਬਣੀ ਹੈ।

ਰਿਪੋਰਟ: ਉਮਰਦਰਾਜ਼ ਨਾਗਿਆਨਾ ਅਤੇ ਵਕਾਸ ਅਨਵਰ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)