ਕਿਸਾਨ ਅੰਦੋਲਨ: ਤਨਮਨਜੀਤ ਢੇਸੀ ਸਣੇ ਯੂਕੇ ਦੇ 100 ਐੱਮਪੀ ਨੇ ਪੀਐੱਮ ਬੌਰਿਸ ਜੌਨਸਨ ਨੂੰ ਪੱਤਰ 'ਚ ਕੀ ਲਿਖਿਆ

ਪ੍ਰਕਾਸ਼ਿਤ

ਬ੍ਰਿਟੇਨ ਦੇ ਸੌ ਮੈਂਬਰ ਪਾਰਲੀਮੈਂਟ ਨੇ ਆਪਣੇ ਪ੍ਰਧਾਨ ਮੰਤਰੀ ਬੋਰਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਅਗਲੀ ਮੁਲਾਕਾਤ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਪੁਰ ਅਮਨ ਹੱਲ ਕੱਢਣ ਲਈ ਕਹਿਣ।

ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਹ ਸੌ ਸਾਂਸਦਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਸਾਂਝੀ ਕੀਤੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)