ਖੁੱਦਾਰੀ ਦੀ ਰੋਜ਼ੀ ਲਈ, ਰਾਵਲਪਿੰਡੀ ’ਚ ਖਾਣਾ ਵੇਚਦੀ ਅੰਮਾ ਕਹਿੰਦੀ, ‘ਖੁਦਾ ਧੀਆਂ ਦੇਵੇ, ਮੁੰਡਿਆਂ ਤੋਂ ਮਨ ਖੱਟਾ ਹੋ ਗਿਆ’

ਪ੍ਰਕਾਸ਼ਿਤ

ਪਾਕਿਸਤਾਨ ਦੇ ਰਾਵਲਪਿੰਡੀ ਵਿਚ 70 ਸਾਲਾ ਨਾਸਿਰਾ ਨਵਾਜ਼ ਦਾ ਖਾਣਾ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਉਹ ਆਪਣੇ ਘਰ ਵਿੱਚ ਖਾਣਾ ਤਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਸਭ ਤੋਂ ਵਿਅਸਤ ਬਜ਼ਾਰਾਂ ਵਿੱਚ ਵੇਚਦੀ ਹੈ।

ਨਾਸਿਰਾ ਨਵਾਜ਼ ਦਾ ਖਾਣਾ ਵੇਚਣ ਦਾ ਆਪਣਾ ਅੰਦਾਜ਼ ਹੈ। ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਹੈ, ਪਰ ਉਹ ਕਹਿੰਦੇ ਹਨ ਕਿ ਦੂਜਿਆਂ ਦੇ ਅੱਗੇ ਹੱਥ ਫੈਲਾਉਣਾ ਜਾਂ ਭੀਖ ਮੰਗਣਾ ਚੰਗਾ ਉਨ੍ਹਾਂ ਨੂੰ ਚੰਗਾ ਨਹੀੰ ਲੱਗਦਾ।

ਵੀਡੀਓ: ਸ਼ਹਿਜ਼ਾਦ ਮਲਿਕ ਅਤੇ ਨੋਮਨ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)