ਲੌਕਡਾਊਨ ਵਿੱਚ ਇਕੱਲਤਾ ਦਾ ਸਾਹਮਣਾ ਕਿਵੇਂ ਕਰੀਏ?

ਪ੍ਰਕਾਸ਼ਿਤ

ਇਕੱਲਤਾ ਉਮਰ, ਲਿੰਗ ਅਤੇ ਸਰੱਹਦਾਂ ਦਾ ਵਖਰੇਵਾਂ ਨਹੀਂ ਕਰਦੀ। ਇਹ ਕਿਸੇ ਨੂੰ, ਕਿਸੇ ਵੀ ਸਮੇਂ ਪ੍ਰਭਾਵਿਤ ਕਰ ਸਕਦੀ ਹੈ।

ਲੌਕਡਾਊਨ ਦੌਰਾਨ 14 ਤੋਂ 24 ਸਾਲ ਦੀ ਉਮਰ ਦੇ 44 ਫੀਸਦ ਬਾਲਗਾਂ ਨੇ ਕਿਹਾ ਕਿ ਉਹ ਇੱਕਲਤਾ ਮਹਿਸੂਸ ਕਰਦੇ ਹਨ।

ਇਸ ਔਰਤ ਨੇ ਇੱਕਲਤਾ ਨਾਲ ਲੜਨ ਲਈ ਤਕਨੀਕ ਨਿਜਾਦ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)