ਇੱਕ ਫਲ ਵੇਚਣ ਵਾਲੇ ਨੇ ਕਿਵੇਂ ਖ਼ੁਦ ਨੂੰ ਅੱਗ ਲਗਾ ਕੇ ਬਦਲਾਅ ਦਾ ਮੁੱਢ ਬੰਨਿਆ

ਪ੍ਰਕਾਸ਼ਿਤ

ਦਹਾਕੇ ਪਹਿਲਾ ਟਿਊਨੀਸ਼ੀਆ ਦੇ ਫ਼ਲ ਵਿਕਰੇਤਾ ਨੇ ਖ਼ੁਦ ਨੂੰ ਅੱਗ ਲਗਾ ਲਈ ਸੀ। ਇਸ ਹਾਦਸੇ ਨੇ ਪੂਰੇ ਉੱਤਰੀ ਅਫ਼ਰੀਕਾ ਅਤੇ ਮੱਧ ਏਸ਼ੀਆ ਵਿੱਚ ਮੁਜ਼ਾਹਰਿਆਂ ਦੀ ਲਹਿਰ ਲਿਆ ਦਿੱਤੀ ਸੀ। ਪਰ ਕੀ ਇਸ ਹਾਦਸੇ ਨਾਲ ਕੁਝ ਬਦਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)