ਪਾਕਿਸਤਾਨ ’ਚ ਮੌਜੂਦ ਹੈ ਭਾਰਤੀ ਜ਼ਾਇਕਾ

ਪ੍ਰਕਾਸ਼ਿਤ

ਪਾਕਿਸਤਾਨ ਦੇ ਕਰਾਚੀ ਵਿੱਚ ਹੈਦਰਾਬਾਦ ਕਲੋਨੀ ਹੈ ਜੋ ਆਪਣੇ ਅਚਾਰ ਅਤੇ ਚਟਨੀ ਲਈ ਕਾਫ਼ੀ ਮਸ਼ਹੂਰ ਹੈ।

ਕਰਾਚੀ ਦੇ ਹੀ ਬਨਾਰਸ ਰੋਡ ’ਤੇ ਦਿੱਲੀ ਰਬੜੀ ਹਾਊਸ ਹੈ ਜੋ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਇਹ ਸਾਲ 1964 ’ਚ ਬਣਿਆ ਸੀ।

ਕਰਾਚੀ ਦੇ ਸ਼ਾਹਰਾਹ-ਏ-ਫ਼ੈਸਲ ਰੋਡ ’ਤੇ ਇੱਕ ਭਾਰਤੀ ਰੈਸਟੋਰੈਂਟ ਹੈ।

ਸਿਟੀ ਸੈਂਟਰ ਤੋਂ ਕੁਝ ਦੂਰ ਗ਼ਰੀਬਾਬਾਦ ’ਚ ਦੋ ਸਾਲ ਪਹਿਲਾਂ ਬੰਗਲੌਰ ਸਵੀਟ ਸ਼ਾਪ ਖੁੱਲ੍ਹੀ ਹੈ

ਕਰਾਚੀ ਦੇ ਗੁਰੂ ਮੰਦਰ ਇਲਾਕੇ ਵਿੱਚ ਮੇਰਠ ਕਬਾਬ ਪਰੌਂਠਾ ਬੜਾ ਮਸ਼ਹੂਰ ਹੈ।

ਰਿਪੋਰਟ - ਸ਼ੁਮਾਇਲਾ ਖ਼ਾਨ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)