You’re viewing a text-only version of this website that uses less data. View the main version of the website including all images and videos.
ਰੂਸ ਦੇ ਪਟਾਕਾ ਬਜ਼ਾਰ ’ਚ ਲੱਗੀ ਅੱਗ ਕਿਵੇਂ ਦਮਕਲ ਲਈ ਬਣਿਆ ਚੈਲੇਂਜ
ਪ੍ਰਕਾਸ਼ਿਤ
ਰੂਸ ਦੇ ਰੌਸਤੋਵ-ਓਂ-ਡੌਂ ਵਿੱਚ ਇੱਕ ਪਟਾਕਾ ਬਜ਼ਾਰ ਵਿੱਚ ਅੱਗ ਲੱਗ ਗਈ।
ਬੇਤਹਾਸ਼ਾ ਧਮਾਕਿਆਂ ਦੇ ਬਾਵਜੂਦ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਹਾਦਸੇ ਨਾਲ 4000 ਵਰਗ ਮੀਟਰ ਦਾ ਇਤਿਹਾਸਕ ਖੇਤਰ ਤਬਾਹ ਹੋ ਗਿਆ ਹੈ। ਅੱਗ ਬੁਝਾਉਣ ਲਈ ਸੌ ਤੋਂ ਉੱਪਰ ਦਮਕਲ ਕਰਮੀਆਂ ਨੇ ਮਿਹਨਤ ਕੀਤੀ ਹੈ।
ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।