You’re viewing a text-only version of this website that uses less data. View the main version of the website including all images and videos.
‘ਇੰਨਾ ਵੱਡਾ ਸੁਪਨਾ ਕਦੇ ਨਹੀਂ ਦੇਖਿਆ ਸੀ ਪਰ ਹੁਣ ਮੇਰੇ ਸੁਪਨੇ ਦੇਖਣ ਦੀ ਚਾਹਤ ਵਧ ਗਈ ਹੈ’
ਪ੍ਰਕਾਸ਼ਿਤ
ਪੌਲੀ ਇਰੰਗੂ ਦੇ ਕੰਮ ਨੂੰ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਨੈਸਡੈਕ 'ਐਂਪਲੀਫਾਈੰਗ ਬਲੈਕ ਵੋਇਸ' ਮੁਹਿੰਮ ਦੇ ਹਿੱਸੇ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ।
ਪੋਲੀ ਦਾ ਜਨਮ ਨੈਰੋਬੀ ਵਿੱਚ ਹੋਇਆ ਅਤੇ ਉਹ 4 ਸਾਲਾਂ ਦੀ ਉਮਰ ’ਚ ਅਮਰੀਕਾ ਆਈ।
ਪੋਲੀ ਨੇ ਬਲੈਕ ਵੂਮੈਨ ਫੋਟੋਗਰਾਫਰਸਜ਼ ਨਾਮ ਦੀ ਕਮਿਊਨਿਟੀ ਬਣਾਈ ਅਤੇ ਪੂਰੀ ਦੁਨੀਆਂ ਵਿੱਚੋਂ ਅਫਰੀਕੀ ਮੂਲ ਦੀਆਂ ਫੋਟੋਗਰਾਫਰ ਔਰਤਾਂ ਦਾ ਡਾਟਾਬੇਸ ਤਿਆਰ ਕੀਤਾ।
ਉਹ ਹੁਣ ਵਾਪਸ ਨੈਰੋਬੀ ਜਾ ਕੇ ਨੌਜਵਾਨਾਂ ਨੂੰ ਫੋਟੋਗਰਾਫਰੀ ਦੇ ਗੁਰ ਸਿਖਾਉਣਾ ਚਾਹੁੰਦੀ ਹੈ।