ਅਮਰੀਕੀ ਚੋਣਾਂ: ਕੀ ਹੋਵੇਗਾ ਜੇ ਸਿਆਸੀ ਵੱਖਰੇਵੇਂ ਪਰਿਵਾਰ ਵਿੱਚ ਆ ਜਾਣ

ਪ੍ਰਕਾਸ਼ਿਤ

ਅਮਰੀਕਾ ਦੀਆਂ ਚੋਣਾਂ ਨੂੰ ਲੈ ਕੇ ਹਰ ਕੋਈ ਆਪਣੀ ਸਿਆਸੀ ਰਾਇ ਰੱਖ ਰਿਹਾ ਹੈ।

ਅਸੀਂ ਤੁਹਾਨੂੰ ਅਮਰੀਕਾ ਦੇ ਅਜੀਹੇ ਪਤੀ-ਪਤਨੀ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੇ ਘਰ ’ਚ ਹੀ ਵਿਚਾਰਾਂ ਦਾ ਮਤਭੇਦ ਉਭਰ ਆਇਆ ਹੈ। ਪਰ ਕੀ ਇਸ ਦਾ ਅਸਰ ਉਨ੍ਹਾਂ ਦੇ ਰਿਸ਼ਤਿਆਂ ’ਤੇ ਵੀ ਪਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)