ਪਾਕਿਸਤਾਨ ਵਿੱਚ ਪਹਿਲਾ ਟਰਾਂਸਜੈਡਰ ਚਰਚ: ‘ਪਹਿਲਾਂ ਤਾਂ ਇਹੀ ਸਮਝ ਨਹੀਂ ਆਉਂਦਾ ਸੀ ਕਿ ਮੁੰਡਿਆਂ ਵੱਲ ਬੈਠਣਾ ਹੈ ਜਾਂ ਕੁੜੀਆਂ ਵੱਲ’

ਪ੍ਰਕਾਸ਼ਿਤ

ਮੌਜੂਦ ਸਮੇਂ ਵਿੱਚ ਪਾਕਿਸਾਤਨ ਦੇ ਕਰਾਚੀ ਸ਼ਹਿਰ ਵਿੱਚ ਕਰੀਬ 2 ਹਜ਼ਾਰ ਟਰਾਂਸਜੈਂਡਰ ਰਹਿੰਦੇ ਹਨ ਅਤੇ ਟਰਾਂਸਜੈਂਡਰ ਭਾਈਚਾਰਾ ਇਸ ਨਵੀਂ ਵੱਖਰੀ ਚਰਚ ਤੋਂ ਕਾਫ਼ੀ ਖੁਸ਼ ਅਤੇ ਸੰਤੁਸ਼ਟ ਹੈ।

ਗਜ਼ਾਲਾ ਸ਼ਫ਼ੀਕ ਇਸ ਚਰਚ ਦੀ ਪਹਿਲੀ ਮਹਿਲਾ ਪਾਦਰੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਟਰਾਂਸਜੈਂਡਰਾਂ ਪ੍ਰਤੀ ਧਾਰਮਿਕ ਪੱਖਪਾਤ ਵਾਲਾ ਰਵੱਈਆ ਹੌਲੀ-ਹੌਲੀ ਬਦਲ ਰਿਹਾ ਹੈ।

ਪਾਕਿਸਤਾਨ ਤੋਂ ਸ਼ੁਮਾਇਲਾ ਖ਼ਾਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)