ਸਿਰ ਤੋਂ ਜੁੜੀਆਂ ਜੌੜੀਆਂ ਬੱਚੀਆਂ ਨੂੰ ਆਪਰੇਸ਼ਨ ਨਾਲ ਕੀਤਾ ਵੱਖ

ਪ੍ਰਕਾਸ਼ਿਤ

ਇਹ ਪਾਕਿਸਤਾਨੀ ਜੌੜੀਆਂ ਕੁੜੀਆਂ ਸਿਰ ਤੋਂ ਜੁੜੀਆਂ ਹੋਈਆਂ ਸਨ। ਮਾਰਵਾ ਅਤੇ ਸਫ਼ਾ ਨੂੰ ਫਰਵਰੀ 2019 ਵਿੱਚ ਵੱਖ ਕੀਤਾ ਗਿਆ ਅਤੇ ਹੁਣ ਸਿਹਤਯਾਬ ਹੋ ਕੇ ਪਾਕਿਸਤਾਨ ਆਪਣੇ ਮੁਲਕ ਆ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)