ਭਾਰਤ-ਪਾਕ ਵੰਡ ਵੇਲੇ ਤੋਂ ਬੰਦ ਪਿਆ ਗੁਰਦੁਆਰਾ 73 ਸਾਲਾਂ ਬਾਅਦ ਖੁੱਲ੍ਹਿਆ

ਪ੍ਰਕਾਸ਼ਿਤ

ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਬੰਦ ਪਏ ਸੈਂਕੜੇ ਮੰਦਿਰ, ਗੁਰਦੁਆਰਿਆਂ ਅਤੇ ਚਰਚਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਹਨ, ਜੋ ਵੰਡ ਵੇਲੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸਨ ਅਤੇ ਕਈ ਧਾਰਮਿਕ ਅਸਥਾਨਾਂ ਨੂੰ ਸਥਾਨਕ ਹਮਲਿਆਂ ਕਾਰਨ ਤੋੜ ਦਿੱਤੇ ਗਏ ਸਨ।

ਇਸ ਸਾਲ ਜੁਲਾਈ ਵਿੱਚ ਕੁਵੈਟਾ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਨੂੰ 73 ਸਾਲ ਬਾਅਦ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ ਹੈ।

ਪਾਕਿਸਤਾਨ ਤੋਂ ਸਾਦੁੱਲਾਹ ਦੀ ਬੀਬੀਸੀ ਲਈ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)