ਪਾਕਿਸਤਾਨ ਦੇ ਭੋਲੂ ਭਲਵਾਨ ਦੇ ਭਾਰਤ ਆਉਣ ’ਤੇ ਕਿਉਂ ਲੱਗੀ ਸੀ ਪਾਬੰਦੀ

ਪ੍ਰਕਾਸ਼ਿਤ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਭੋਲੂ ਦਾ ਅਖਾੜਾ ਅਜੇ ਵੀ ਮੌਜੂਦ ਹੈ, ਜਿੱਥੇ ਜਵਾਨ ਬੌਡੀ ਬਿਲਡਿੰਗ ਅਤੇ ਕਈ ਤਰ੍ਹਾਂ ਦੀਆਂ ਕਸਰਤਾਂ ਕਰਨ ਆਉਂਦੇ ਹਨ ਅਤੇ ਸਵੇਰੇ ਕੁਝ ਕੁਸ਼ਤੀਆਂ ਵੀ ਹੁੰਦੀਆਂ ਹਨ।

ਪਰ ਫ਼ਰਕ ਸਿਰਫ ਇਹ ਹੈ ਕਿ ਭੋਲੂ ਪਰਿਵਾਰ ਹੁਣ ਇਥੇ ਨਹੀਂ ਹੈ। ਇਸ ਪਰਿਵਾਰ ਦੀ ਪੁਰਾਣੀ ਪੀੜ੍ਹੀ ਹੁਣ ਨਹੀਂ ਰਹੀ, ਜਦਕਿ ਮੌਜੂਦਾ ਨੌਜਵਾਨ ਪੀੜ੍ਹੀ ਨੇ ਪਾਕਿਸਤਾਨ ਵਿੱਚ ਇਸ ਦੀ ਕਦਰ ਨਾ ਹੋਣ ਕਰਕੇ ਇਸ ਕਲਾ ਨੂੰ ਛੱਡ ਦਿੱਤਾ ਹੈ।

(ਰਿਪੋਰਟ- ਅਬਦੁੱਲ ਰਸ਼ੀਦ ਸ਼ਕੂਰ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)