You’re viewing a text-only version of this website that uses less data. View the main version of the website including all images and videos.
ਮਰਦਾਂ ਤੋਂ ਘਰ ਦੀ ਮੁਰੰਮਤ ਕਰਵਾਉਣ ਤੋਂ ਘਬਰਾਉਣ ਵਾਲੀਆਂ ਔਰਤਾਂ ਲਈ ਇਹ ਵੂਮੈਨ ਸਰਵਿਸ ਕੰਮ ਕਰਦੀ ਹੈ
ਪ੍ਰਕਾਸ਼ਿਤ
ਦੱਖਣੀ ਕੋਰੀਆ ’ਚ ਹਿੰਸਕ ਅਪਰਾਧਾਂ ’ਚ 90 ਫੀਸਦ ਔਰਤਾਂ ਪੀੜਤ ਹਨ ਅਤੇ ਪਿਛਲੇ 10 ਸਾਲਾਂ ’ਚ ਜਿਣਸੀ ਸ਼ੋਸ਼ਣ ਤੇ ਬਲਾਤਕਾਰ ਦੇ ਕੇਸ ਦੁਗਣੇ ਹੋਏ ਹਨ।
ਆਓ ਤੁਹਾਨੂੰ ਕੋਰੀਆ ਦੀ ਆਲ ਵੂਮੈਨ ਰਿਪੇਅਰ ਸਰਵਿਸ ਨਾਲ ਮਿਲਾਉਂਦੇ ਹਾਂ, ਜੋ ਉਨ੍ਹਾਂ ਔਰਤਾਂ ਲਈ ਬਣੀ ਹੈ ਜੋ ਘਰ ਦੀ ਮੁਰੰਮਤ ਦਾ ਕੰਮ ਮਰਦਾਂ ਕੋਲੋਂ ਕਰਵਾਉਣ ਤੋਂ ਘਬਰਾਉਂਦੀਆਂ ਹਨ।
ਇਸ ਸਰਵਿਸ ਵਿੱਚ ਸਾਰੀਆਂ ਔਰਤਾਂ ਦੀ ਕੰਮ ਕਰਦੀਆਂ ਅਤੇ ਇਨ੍ਹਾਂ ਨੇ ਪਿਛਲੇ ਸਾਲ 500 ਘਰ ਰਿਪੇਅਰ ਕੀਤੇ।