You’re viewing a text-only version of this website that uses less data. View the main version of the website including all images and videos.
ਅਜ਼ਰਬਾਈਜਾਨ-ਆਰਮੀਨੀਆ ਸੰਘਰਸ਼ ਦੌਰਾਨ ਲੋੜਵੰਦਾਂ ਦੀ ਮਦਦ ਪੰਜਾਬੀ ਕਿਵੇਂ ਕਰ ਰਿਹਾ
ਪ੍ਰਕਾਸ਼ਿਤ
'ਜਦੋਂ ਤੱਕ ਮੇਰੀ ਜੇਬ੍ਹ ਵਿੱਚ ਇੱਕ ਰੁਪੱਈਆ ਬਾਕੀ ਹੈ ਉਦੋਂ ਤੱਕ ਮੈਂ ਲੋਕਾਂ ਦੀ ਮਦਦ ਕਰਾਂਗਾ' ਕਈ ਸਾਲ ਪਹਿਲਾਂ ਪੰਜਾਬ ਦੇ ਮਲੇਰਕੋਟਲਾ ਤੋਂ ਆਰਮੀਨੀਆ ਗਏ ਪਰਵੇਜ਼ ਅਲੀ ਖ਼ਾਨ ਉੱਥੇ ਰੈਸਟੋਰੈਂਟ ਚਲਾਉਂਦੇ ਹਨ।
ਅਜ਼ਰਬਾਈਜਾਨ ਅਤੇ ਆਰਮੀਨੀਆ ਵਿਚਾਲੇ ਸੰਘਰਸ਼ ਦੌਰਾਨ ਆਰਮੀਨੀਆ ਦੀ ਰਾਜਧਾਨੀ ਯੇਰੇਵਨ ਵਿੱਚ ਪਹੁੰਚ ਰਹੇ ਪ੍ਰਭਾਵਿਤਾਂ ਨੂੰ ਮੁਫ਼ਤ ਖਾਣਾ ਵੰਡ ਰਹੇ ਹਨ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਗੱਲਬਾਤ
ਐਡਿਟ- ਰਾਜਨ ਪਪਨੇਜਾ