You’re viewing a text-only version of this website that uses less data. View the main version of the website including all images and videos.
Lahore Diary 10 : ਲਾਹੌਰ ਦੇ ਸੂਫੀ ਸੰਗੀਤ ਦੇ ਮਾਹੌਲ ’ਚ ਪੰਜਾਬੀ ਰੈਪਰਜ਼ ਪਛਾਣ ਬਣਾ ਰਹੇ
ਪ੍ਰਕਾਸ਼ਿਤ
ਲਾਹੌਰ ਡਾਇਰੀ ਦੇ ਇਸ ਐਪੀਸੋਡ ਵਿੱਚ ਲਾਹੌਰ ਦੇ ਰੈਪ ਆਰਟਿਸਟਸ ਨਾਲ ਬੀਬੀਸੀ ਪੰਜਾਬੀ ਨੇ ਖ਼ਾਸ ਗੱਲਬਾਤ ਕੀਤੀ ਹੈ। ਕਈ ਰੈਪਰਜ਼ ਦਾ ਮੰਨਣਾ ਹੈ ਕਿ ਬਾਲੀਵੁੱਡ ਫਿਲਮ ‘ਗਲੀ ਬੁਆਏ’ ਆਉਣ ਤੋਂ ਬਾਅਦ ਲੋਕਾਂ ਦੀ ਦਿਲਚਸਪੀ ਰੈਪ ਵਿੱਚ ਵਧੀ ਹੈ।
ਪਰ ਨਾਲ ਹੀ ਇਹ ਵੀ ਮੰਨਦੇ ਹਨ ਕਿ ਪਾਕਿਸਤਾਨ ਵਿੱਚ ਰੈਪਰਜ਼ ਦੀ ਉੰਨੀ ਆਮਦਨ ਨਹੀਂ ਹੈ ਜਿੰਨੀ ਭਾਰਤ ਵਿੱਚ ਹੈ।
ਮਿਲੋ ਲਾਹੌਰ ਦੇ ਕੁਝ ਰੈਪਰਜ਼ ਨੂੰ।
(ਰਿਪੋਰਟ - ਅਲੀ ਕਾਜ਼ਮੀ, ਲਾਹੌਰ)