You’re viewing a text-only version of this website that uses less data. View the main version of the website including all images and videos.
ਵਾਤਵਰਨ ਤਬਦੀਲੀ: ਇੱਥੇ ਖਾਲੀ ਕਰਨੇ ਪਏ ਪਿੰਡਾਂ ਦੇ ਪਿੰਡ
ਪ੍ਰਕਾਸ਼ਿਤ
ਫਿਜੀ ਦੇ ਪਿੰਡ ਵੁਨੀਡੋਗਲਾ ਪਿੰਡ ਦੇ ਵਾਸੀ ਨੂੰ ਹੋਰ ਅੱਗੇ ਜਾਣਾ ਪਿਆ ਹੈ ਕਿਉਂਕਿ ਵਾਤਾਵਰਨ ਤਬਦੀਲੀ ਕਾਰਨ ਇੱਥੇ ਸਮੁੰਦਰੀ ਪਾਣੀ ਵਧ ਗਿਆ ਹੈ।
ਪ੍ਰਸ਼ਾਂਤ ਦੀਪ ਦੁਨੀਆਂ ਦੇ ਇਸ ਦੇਸ਼ ਵਿੱਚ ਕਾਰਬਨ ਉਤਸਰਜਨ ਦਾ 1 ਫੀਸਦ ਤੋਂ ਵੀ ਘੱਟ ਉਤਪਾਦ ਕਰਦਾ ਹੈ, ਫਿਰ ਵੀ ਇਹ ਜਲਵਾਯੂ ਪਰਿਵਰਤਨ ਦਾ ਖਾਮਿਆਜ਼ਾ ਭੁਗਤ ਰਿਹਾ ਹੈ।
ਸਿਰਫ਼ ਇਹੀ ਇੱਕ ਪਿੰਡ ਨਹੀਂ ਫਿਜੀ ਦੇ ਕਈ ਪਿੰਡ ਹਨ ਜਿਨ੍ਹਾਂ ਨੂੰ ਖਾਲੀ ਕਰਨ ਦੀ ਲੋੜ ਪਈ ਹੈ।