ਇਸ ਜਹਾਜ਼ ਬਿਨਾਂ ਚਾਲਕ ਦਲ ਦੇ ਸਮੁੰਦਰ ਵਿੱਚ ਘੁਮੇਗਾ ਤੇ ਡਾਟਾ ਇਕੱਠਾ ਕਰੇਗਾ

ਪ੍ਰਕਾਸ਼ਿਤ

ਇਸ ਨੂੰ ਵੱਖ-ਵੱਖ ਤਸਵੀਰਾਂ ਰਾਹੀਂ ਸਿਖਲਾਈ ਦਿੱਤੀ ਗਈ ਹੈ। ਉਹ ਚੀਜ਼ਾਂ ਜੋ ਉਸ ਨੂੰ ਸਮੁੰਦਰ 'ਚ ਮਿਲ ਸਕਦੀਆਂ ਹਨ।

ਇਹ AI ਕੈਪਟਨ ਨੂੰ ਫੈਸਲੇ ਲੈਣ ਵਿੱਚ ਮਦਦ ਕਰੇਗਾ ਕਿ ਅੱਗੇ ਕੀ ਕਰਨਾ ਹੈ ਅਤੇ ਹੋਰ ਵੀ ਕਈ ਚੀਜ਼ਾਂ ਬਾਰੇ ਦੱਸੇਗਾ ਜਿਵੇਂ ਕਿ ਮੌਸਮ....

ਇਹ ਦੱਸੇਗਾ ਕਿ ਕੀ ਅੱਗੇ ਕੋਈ ਤੂਫ਼ਾਨ ਤਾਂ ਨਹੀਂ ਹਨ ਜਿਨ੍ਹਾਂ ਤੋਂ ਬੱਚਣ ਦੀ ਲੋੜ ਹੈ।

ਨਿਯਮ ਅਧਾਰਿਤ ਸਿਸਟਮ ਦੱਸੇਗਾ ਕਿ ਕੈਪਟਨ ਜੋ ਕਹਿ ਰਿਹਾ ਹੈ ਉਹ ਸਮੁੰਦਰ ਦੇ 'ਹਾਈਵੇਅ ਕੋਡ' ਤਹਿਤ ਕਾਨੂੰਨੀ ਹੈ ਜਾ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)