You’re viewing a text-only version of this website that uses less data. View the main version of the website including all images and videos.
2016 ‘ਚ ਹਿਲੇਰੀ ਕਲਿੰਟਨ ਤੋਂ 30 ਲੱਖ ਘੱਟ ਵੋਟਾਂ ਲੈਕੇ ਵੀ ਕਿਵੇਂ ਰਾਸ਼ਟਰਪਤੀ ਬਣੇ ਡੌਨਲਡ ਟਰੰਪ
ਪ੍ਰਕਾਸ਼ਿਤ
ਜਦੋਂ ਨਵੰਬਰ ’ਚ ਅਮਰੀਕੀ ਵੋਟਾਂ ਪਾਉਣ ਜਾਣਗੇ ਤਾਂ ਉਹ ਸਿੱਧੇ ਤੌਰ ’ਤੇ ਡੌਨਲਡ ਟਰੰਪ ਜਾਂ ਜੋ ਬਾਈਡਨ ਨੂੰ ਵੋਟਾਂ ਨਹੀਂ ਪਾਉਣਗੇ...
ਬਲਕਿ ‘ਇਲੈਕਟੋਰਲ ਕਾਲਜ’ ਦੇ ਨਾਂ ਨਾਲ ਜਾਣੇ ਜਾਂਦੇ ਮੈਂਬਰਾਂ ਨੂੰ ਵੋਟ ਪਾਉਣਗੇ।
ਇਹ ਇਲੈਕਟੋਰਲ ਕਾਲਜ ਹੀ ਰਾਸ਼ਟਰਪਤੀ ਦੀ ਚੋਣ ਕਰਦਾ ਹੈ।