ਕੈਨੇਡਾ ਵਿੱਚ ਭਾਰਤੀ ਤੇ ਪਾਕਿਸਤਾਨੀ ਪੰਜਾਬੀਆਂ ਦਾਂ 'ਸਾਂਝਾ ਪਿੰਡ' ਮੌਂਟਰੀਅਲ ਸ਼ਹਿਰ

ਪ੍ਰਕਾਸ਼ਿਤ

ਕੈਨੇਡਾ, ਵਿਦੇਸ਼ ਵਿੱਚ ਵਸਣ ਦੇ ਦੱਖਣੀ ਏਸ਼ੀਆਈ ਮੂਲ ਦੇ ਚਾਹਵਾਨ ਲੋਕਾਂ, ਖ਼ਾਸ ਕਰ ਕੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਅਮਰੀਕਾ ਵਿੱਚ ਹੋਏ 11 ਸਤੰਬਰ ਦੇ ਅੱਤਵਾਦੀ ਹਮਲੇ ਤੋਂ ਬਾਅਦ ਵੀ ਦੋਵਾਂ ਪੰਜਾਬਾਂ ਦੇ ਨਸਲਵਾਦ ਦੇ ਸਤਾਏ ਲੋਕ ਇੱਥੇ ਆ ਕੇ ਵਸੇ ਹਨ। ਇਲਾਕਾ-ਮਕੀਨਾਂ ਦਾ ਕਹਿਣਾ ਹੈ ਕਿ ਇੱਥੇ ਸਾਰੇ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ ਦੂਜੇ ਦੀ ਸੈਟਲ ਹੋਣ ਵਿੱਚ ਮਦਦ ਵੀ ਕਰਦੇ ਹਨ।

ਰਿਪੋਰਟ - ਮੋਹਸਿਨ ਅੱਬਾਸ, ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)