ਵ੍ਹਿਸਕੀ ਦੀਆਂ ਬੋਤਲਾਂ ਦੀ ਇੰਨੀ ਕੀਮਤ ਕਿ ਘਰ ਖਰੀਦਣ ਲਈ ਕੰਮ ਆਵੇ!

ਪ੍ਰਕਾਸ਼ਿਤ

ਵ੍ਹਿਸਕੀ ਬਾਰੇ ਤੱਥ ਹੈ ਕਿ ਜਿੰਨੀ ਪੁਰਾਣੀ, ਓਨੀ ਵਧੀਆ!

ਇਸੇ ਹਵਾਲੇ ਨਾਲ ਹੁਣ ਇੰਗਲੈਂਡ ਵਿੱਚ ਇੱਕ ਬੰਦਾ ਆਪਣੇ ਪਿਤਾ ਵੱਲੋਂ 18 ਸਾਲ ਪੁਰਾਣੀ ਵਿਸਕੀ ਦੀਆਂ ਤੋਹਫ਼ੇ ਵਿੱਚ ਮਿਲੀਆਂ ਬੋਤਲਾਂ ਨੂੰ ਘਰ ਖਰੀਦਣ ਲਈ ਵੇਚ ਰਿਹਾ ਹੈ।

ਉਸ ਨੂੰ ਹਰ ਸਾਲ ਜਨਮ ਦਿਨ ਤੇ ਪਿਤਾ ਵੱਲੋਂ 18 ਸਾਲ ਪੁਰਾਣੀ ਵ੍ਹਿਸਕੀ ਦੀ ਇੱਕ ਬੋਤਲ ਤੋਹਫ਼ੇ ਵੱਜੋਂ ਮਿਲਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)