ਕੀ ਹਿਜਾਬ ਪਾਉਣਾ ਕਿਸੇ ਔਰਤ ਨੂੰ ਕਮਜ਼ੋਰ ਕਰਦਾ ਹੈ, ਸੁਣੋ ਇਸ ਮੁਸਲਿਮ ਔਰਤ ਦੀ ਕਹਾਣੀ

ਪ੍ਰਕਾਸ਼ਿਤ

31 ਸਾਲਾ ਅਮੀਨਤ ਦਾ ਕਹਿਣਾ ਹੈ ਕਿ ਨਕਾਬ ਪਹਿਨਣ ਵਾਲੀਆਂ ਔਰਤਾਂ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਿਆ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੁਸਲਮਾਨ ਔਰਤ ਹੋਣ ਕਰਕੇ ਲੋਕਾਂ ਦਾ ਇਹੀ ਨਜ਼ਰੀਆ ਬਦਲਣਾ ਚਾਹੁੰਦੀ ਹਾਂ ਕਿ ਹਿਜਾਬ ਜਾਂ ਨਕਾਬ ਮੈਨੂੰ ਕਿਸੇ ਸੀਮਾ ਵਿੱਚ ਨਹੀਂ ਬੰਨ੍ਹਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)