ਦੂਜੀ ਵਿਸ਼ਵ ਜੰਗ ’ਚ ਬਰਤਾਨਵੀਂ ਸਰਕਾਰ ਲਈ ਜਸੂਸੀ ਕਰ ਚੁੱਕੀ ਨੂਰ ਇਨਾਇਤ ਖ਼ਾਨ ਨੂੰ ਸਨਮਾਨ

ਪ੍ਰਕਾਸ਼ਿਤ

ਬਰਤਾਨਵੀਂ ਸਰਕਾਰ ਵੱਲੋਂ (ਬਲੂ ਪਲੈਕ) ਨੂੰ ਬਰਤਾਨੀਆ ਵਿੱਚ ਨੂਰ ਇਨਾਇਤ ਖ਼ਾਨ ਦੇ ਘਰ ਦੇ ਬਾਹਰ ਲਗਾਇਆ ਗਿਆ ਹੈ। ਨੂਰ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੈ ਜਿਸ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

ਰਿਪੋਰਟ-ਗਗਨ ਸਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)