ਮੋਦੀਖਾਨੇ ਦੀ ਤਰਜ 'ਤੇ ਬੰਗਲਾ ਸਾਹਿਬ ਗੁਰਦੁਆਰੇ ’ਚ ਖ਼ੁੱਲ੍ਹਿਆ 'ਬਾਲਾ ਪ੍ਰੀਤਮ ਦਵਾਖ਼ਾਨਾ'

ਪ੍ਰਕਾਸ਼ਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾ ਸਾਹਿਬ ਗੁਰਦੁਆਰਾ ਵਿਖੇ ਬਾਲਾ ਪ੍ਰੀਤਮ ਦਵਾਖ਼ਾਨਾ ਦੀ ਸ਼ੁਰੂਆਤ ਕੀਤੀ ਹੈ। 29 ਅਗਸਤ ਨੂੰ DSGMC ਵੱਲੋਂ ਸ਼ੁਰੂ ਕੀਤਾ ਗਿਆ ਇਹ ਇਸ ਤਰ੍ਹਾਂ ਦਾ ਪਹਿਲਾ ਦਵਾਖ਼ਾਨਾ ਹੈ। ਕਮੇਟੀ ਮੁਤਾਬਕ ਇੱਥੋਂ 80 ਤੋਂ 90 ਫ਼ੀਸਦੀ ਘੱਟ ਰੇਟ ’ਤੇ ਦਵਾਈਆਂ ਮਿਲਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)