Lahore Diary 8: ਗੁਰੂ ਰਾਮਦਾਸ ਦਾ ਜਨਮ ਅਸਥਾਨ ਗੁਰਦੁਆਰਾ ਲਾਹੌਰ

ਪ੍ਰਕਾਸ਼ਿਤ

Lahore Diary 8 ਅਧੀਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੇ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦੀ।ਲਾਹੌਰ ਦੀਆਂ ਤੰਗ ਗਲੀਆਂ ‘ਚ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਦਾ ਜਨਮ ਅਸਥਾਨ ਹੈ।

ਲਾਹੌਰ ‘ਚ ਇਹ ਸਿੱਖਾਂ ਲਈ ਇਕ ਅਹਿਮ ਸਥਾਨ ਹੈ, ਜਿਥੇ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ।

ਇਸ ਅਸਥਾਨ ਦਾ ਇਤਿਹਾਸ ਤੁਹਾਡੇ ਨਾਲ ਰੁਬਰੂ ਕਰਵਾ ਰਹੇ ਹਨ ਲਾਹੌਰ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)