ਬੈਰੂਤ ਧਮਾਕੇ ਤੋਂ ਬਾਅਦ ਕੀ ਇਸ ਆਰਟਿਸਟ ਦੀ 'ਜ਼ਿੱਦ' ਰੰਗ ਲਿਆਏਗੀ

ਪ੍ਰਕਾਸ਼ਿਤ

ਲਿਬਨਾਨ ਦੀ ਰਾਜਧਾਰੀ ਬੈਰੂਤ ਵਿੱਚ ਹੋਏ ਜ਼ਬਰਦਸਤ ਧਮਾਕੇ ਨੇ ਵੱਡਾ ਨੁਕਸਾਨ ਕੀਤਾ ਹੈ। ਮਿਲੋ ਇਸ ਗਲਾਸ ਆਰਟਿਸਟ ਨੂੰ ਜੋ ਬਰਬਾਦ ਹੋ ਚੁੱਕੇ ਮਿਊਜ਼ਿਅਮ ਨੂੰ ਮੁੜ ਸੁਰਜੀਤ ਕਰਨ ਵਿੱਚ ਲੱਗ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)