You’re viewing a text-only version of this website that uses less data. View the main version of the website including all images and videos.
ਅਮਰੀਕਾ: ਨਸਲਵਾਦ ਖ਼ਿਲਾਫ਼ ਹਿੰਸਕ ਹੋਏ ਪ੍ਰਦਰਸ਼ਨਕਾਰੀ, ਗੋਲੀਬਾਰੀ 'ਚ ਦੋ ਮੌਤਾਂ
ਪ੍ਰਕਾਸ਼ਿਤ
ਇਹ ਮੁਜ਼ਾਹਰਾ ਪੁਲਿਸ ਵਲੋਂ ਇਕ ਸਿਆਹਫ਼ਾਮ ਸ਼ਖ਼ਸ ਜੈਕਬ ਬਲੇਕ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਸ਼ੁਰੂ ਹੋਇਆ ਹੈ। ਲੋਕ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਸ਼ਹਿਰ ਵਿਚ ਲਾਗੂ ਐਮਰਜੈਂਸੀ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਇਹ ਪ੍ਰਦਰਸ਼ਨ ਕਈ ਵਾਰ ਹਿੰਸਕ ਹੋ ਚੁੱਕੇ ਹਨ।
ਪੁਲਿਸ ਨੇ ਦੱਸਿਆ ਹੈ ਕਿ ਤਿੰਨ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਸੀ, ਪਰ ਇਸ ਵਿੱਚ ਕੌਣ ਸ਼ਾਮਲ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।