You’re viewing a text-only version of this website that uses less data. View the main version of the website including all images and videos.
ਯੂਰਪ ਦੇ ਮੁਲਕ ਬੇਲਾਰੂਸ ਵਿੱਚ ਕੋਰੋਨਾ ਕਾਲ 'ਚ ਹਜ਼ਾਰਾਂ ਲੋਕ ਸੜਕਾਂ ਉੱਤੇ ਕਿਉਂ ਆਏ
ਪ੍ਰਕਾਸ਼ਿਤ
ਬੇਲਾਰੂਸ ਦੀ ਰਾਜਧਾਨੀ ਮਿੰਸਕ ਦੀਆਂ ਸੜਕਾਂ ਉੱਤੇ ਸਰਕਾਰੀ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਇੱਤ ਵੱਡੀ ਰੈਲੀ ਕੱਢੀ ਜਿਸ ਵਿੱਚ ਹਜ਼ਾਰਾਂ ਲੋਕ ਮੌਜੂਦ ਸਨ। ਇਸੇ ਸ਼ਹਿਰ ਵਿੱਚ ਮੌਜੂਦ ਪੱਤਰਕਾਰਾਂ ਮੁਤਾਬਕ ਮਿੰਸਕ ਦੇ ਸੈਂਟਰਲ ਸਕੁਏਅਰ ਉੱਤੇ ਲੋਕ ਇਕੱਠੇ ਹਨ।
ਮੁਜ਼ਾਹਰਿਆਂ ਦੀ ਅਸਲ ਵਜ੍ਹਾ ਲੋਕਾਂ ਮੁਤਾਬਕ ਰਾਸ਼ਟਰਪਤੀ ਐਲੈਗਜ਼ੈਂਡਰ ਲੁਕਾਸ਼ੇਂਕੋ ਦਾ ਰਾਸ਼ਟਰਪਤੀ ਚੋਣਾਂ ਦੌਰਾਨ ਧਾਂਦਲੀ ਕਰਨਾ ਹੈ। ਇਸੇ ਕਰਕੇ ਮੁਜ਼ਾਹਰਾਕਾਰੀ ਲੁਕਾਸ਼ੇਂਕੋ ਦੇ ਅਸਤੀਫ਼ੇ ਦੀ ਮੰਗ ਉੱਤੇ ਅੜੇ ਹਨ।