ਕੀ ਤੁਸੀਂ ਕਦੇ ਡੌਲਫ਼ਿਨ ਦੀ ਭਾਜੜ ਵੇਖੀ ਹੈ?

ਪ੍ਰਕਾਸ਼ਿਤ

ਡੌਲਫਿ਼ਨ ਦੀ ਭਾਜੜ ਦਾ ਇਹ ਨਜ਼ਾਰਾ ਰੌਂਮਾਚਕ ਹੈ। ਪਰ ਇਸਦਾ ਕਾਰਨ ਕੀ ਹੈ?

ਕੀ ਇਹ ਸ਼ਿਕਾਰ ਲੱਭ ਰਹੀਆਂ ਹਨ ਜਾਂ ਕਿਸੇ ਸ਼ਿਕਾਰੀ ਤੋਂ ਬੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)