You’re viewing a text-only version of this website that uses less data. View the main version of the website including all images and videos.
ਗਾਂਧੀ ਦੀ ਐਨਕ ਦੇ 2.55 ਕਰੋੜ ਰੁਪਏ ਵਿੱਚ ਨੀਲਾਮ ਹੋਣ ਦੀ ਦਿਲਚਸਪ ਕਹਾਣੀ
ਪ੍ਰਕਾਸ਼ਿਤ
ਇਹ ਸਾਦਾ ਗੋਲਡ-ਪਲੇਟਡ ਚਸ਼ਮਾ ਭਾਰਤ ਵਿੱਚ ਅਜ਼ਾਦੀ ਦੀ ਲੜਾਈ ਦੇ ਮੋਢੀ ਰਹੇ ਮੋਹਨਦਾਸ ਕਰਮਚੰਦ ਗਾਂਧੀ ਦਾ ਹੈ, ਜੋ ਯੂਕੇ ਦੇ ਪੂਰਬੀ ਬ੍ਰਿਸਟਲ ਵਿੱਚ 2 ਕਰੋੜ 55 ਲੱਖ 15 ਹਜ਼ਾਰ 883 ਰੁਪਏ ਵਿੱਚ ਨੀਲਾਮ ਹੋਇਆ ਹੈ।
ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੇ ਨਿਲਾਮੀ ਕਰਨ ਵਾਲੇ ਨਾਲ ਇਸ ਦੁਰਲਭ ਚਸ਼ਮੇ ਬਾਰੇ ਅਤੇ ਇਸ ਦੇ ਇਤਿਹਾਸ ਬਾਰੇ ਗੱਲਬਾਤ ਕੀਤੀ।
ਰਿਪੋਰਟ: ਯੂਕੇ ਤੋਂ ਗਗਨ ਸੱਭਰਵਾਲ