ਯੂਕੇ ਵਿੱਚ ਗੁਰਦੁਆਰੇ ਸਣੇ ਧਾਰਮਿਕ ਅਸਥਾਨ ਇੰਝ ਕੀਤੇ ਜਾ ਰਹੇ ਹਨ ਸੈਨੇਟਾਈਜ਼

ਪ੍ਰਕਾਸ਼ਿਤ

ਧਾਰਮਿਕ ਥਾਵਾਂ 'ਤੇ ਸ਼ਰਧਾਲੂਆਂ ਨੂੰ ਕੋਰੋਨਾਵਾਇਰਸ ਦੀ ਲਾਗ ਤੋਂ ਬਚਾਉਣ ਲਈ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਯੂਕੇ ਦੇ ਬ੍ਰੈਡਫ਼ਰਡ ਵਿੱਚ ਗੁਰਦੁਆਰੇ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ।

ਰਿਪੋਰਟ- ਗਗਨ ਸਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)