ਸੋਸ਼ਲ ਮੀਡੀਆ ’ਤੇ ਇੰਝ ਵਿਕ ਰਿਹਾ ਹੈ ਧੜੱਲੇ ਨਾਲ ਨਸ਼ਾ

ਪ੍ਰਕਾਸ਼ਿਤ

ਪੋਲਿੰਗ ਡਾਟਾ ਮੁਤਾਬਕ ਹਰੇਕ 4 ਨੌਜਵਾਨਾਂ ਵਿੱਚੋਂ ਇੱਕ ਸੋਸ਼ਲ ਮੀਡੀਆ ’ਤੇ... ਡਰੱਗ ਦੇ ਇਸ਼ਤਿਹਾਰਾਂ ਨੂੰ ਦੇਖ ਰਿਹਾ ਹੈ।

ਬੀਬੀਸੀ ਨੇ ਸਨੈਪਚੈਟ ’ਤੇ ਡਰੱਗਸ ਵੇਚਣ ਵਾਲੇ ਡੀਲਰਾਂ ਨਾਲ ਗੱਲਬਾਤ ਕੀਤੀ।

ਸੋਸ਼ਲ ਮੀਡੀਆ ’ਤੇ ਵਿੱਕ ਰਹੇ ਡਰੱਗਜ਼ ਕਾਰਨ ਆਪਣਿਆਂ ਨੂੰ ਗੁਆ ਚੁੱਕੇ ਪਰਿਵਾਰ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਸਾਈਟਾਂ ਡੀਲਰਾਂ ’ਤੇ ਨਕੇਲ ਕੱਸੇ, ਹਾਲਾਂਕਿ, ਇੰਸਟਾਗ੍ਰਮ ਨੇ ਗਰੁੱਪ ਨਾਲ ਮੁਲਾਕਾਤ ਕੀਤੀ ਅਤੇ ਸਨੈਪਚੈਟ ਨੇ ਕਿਹਾ ਕਿ ਉਹ, ਉਨ੍ਹਾਂ ਨੂੰ ਜਲਦੀ ਹੀ ਮਿਲਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)