ਮਹਾਰਾਜਾ ਰਣਜੀਤ ਸਿੰਘ ਕਿਵੇਂ ਦੁਨੀਆਂ ਦੇ ਮਹਾਨ ਆਗੂ ਚੁਣੇ ਗਏ- ਬੀਬੀਸੀ ਹਿਸਟਰੀ ਐਕਸਟਰਾ ਦਾ ਸਰਵੇ

ਪ੍ਰਕਾਸ਼ਿਤ

'ਬੀਬੀਸੀ ਹਿਸਟਰੀ ਐਕਸਟਰਾ' ਵੱਲੋਂ ਇਤਿਹਾਸਕਾਰਾਂ ਦੇ ਇੱਕ ਪੈਨਲ ਦੀ ਮਦਦ ਨਾਲ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਦੀ ਸੂਚੀ ਤਿਆਰ ਕੀਤੀ ਗਈ।

ਇਸ ਸੂਚੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਸ਼ਨ ਦੇ ਢੰਗ ਕਾਰਨ ਪਹਿਲਾ ਸਥਾਨ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)