You’re viewing a text-only version of this website that uses less data. View the main version of the website including all images and videos.
ਬੈਰੂਤ ਧਮਾਕੇ ਤੋਂ ਬਾਅਦ ਨਰਸ ਨੇ ਬਚਾਏ ਤਿੰਨ ਨਵਜੰਮੇ ਬੱਚੇ
ਪ੍ਰਕਾਸ਼ਿਤ
ਬੈਰੂਤ ਵਿੱਚ ਧਮਾਕਾ ਹੋਇਆ ਤਾਂ ਹਸਪਤਾਲ ਵਿੱਚ ਤਿੰਨ ਨਵਜਨਮੇ ਬੱਚਿਆਂ ਨੂੰ ਮਲਬੇ ਚੋਂ ਕੱਢ ਕੇ ਸੁਰੱਖਿਅਤ ਥਾਂ 'ਤੇ ਲੈ ਕੇ ਜਾਣਾ ਜ਼ਰੂਰੀ ਸੀ। ਇੱਕ ਨਰਸ ਨੇ ਤਿੰਨੋਂ ਬੱਚੇ ਚੁੱਕੇ ਅਤੇ ਪੈਦਲ ਹੀ ਅੱਧਾ ਘੰਟਾ ਚੱਲਦੀ ਰਹੀ।
ਫਿਰ ਕਿਵੇਂ ਸੁਰੱਖਿਅਤ ਥਾਂ 'ਤੇ ਪਹੁੰਚੀ, ਇਹ ਵੀਡੀਓ ਦੇਖੋ।