ਕੋਰੋਨਾਵਾਇਰਸ ਦੇ ਟੀਕੇ ਕਰਕੇ ਸੁਰਖੀਆਂ 'ਚ ਆਈਆਂ ਪੁਤਿਨ ਦੀਆਂ ਧੀਆਂ ਦੀ ਜ਼ਿੰਦਗੀ ਇੱਕ ਰਹੱਸ

ਪ੍ਰਕਾਸ਼ਿਤ

ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾਵਾਇਰਸ ਦਾ ਵੈਕਸੀਨ ਯਾਨੀ ਟੀਕਾ ਲੱਭ ਲਿਆ ਹੈ ਅਤੇ ਰਾਸ਼ਟਰਪਤੀ ਪੁਤਿਨ ਦੀ ਧੀ ਨੇ ਵੀ ਲਵਾਇਆ ਹੈI ਪੁਤਿਨ ਦੀਆਂ ਦੋ ਧੀਆਂ ਹਨ ਅਤੇ ਦੋਵਾਂ ਦੀ ਹੀ ਜ਼ਿੰਦਗੀ ਇੱਕ ਰਹੱਸ ਵਾਂਗ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)