You’re viewing a text-only version of this website that uses less data. View the main version of the website including all images and videos.
ਵ੍ਹਾਈਟ ਹਾਊਸ ਨੇੜੇ 'ਚੱਲੀ ਗੋਲੀ', ਟਰੰਪ ਦੀ ਕੀ ਰਹੀ ਪ੍ਰਤੀਕਿਰਿਆ
ਪ੍ਰਕਾਸ਼ਿਤ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਵ੍ਹਾਈਟ ਹਾਊਸ ਨੇੜੇ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਟਰੰਪ ਨੂੰ ਅਚਾਨਕ ਇੱਕ ਸੀਕਰੇਟ ਏਜੰਟ ਦੁਆਰਾ ਇੱਕ ਨਿਊਜ਼ ਕਾਨਫਰੰਸ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ।
ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ “ਚੰਗੀ ਤਰ੍ਹਾਂ ਕਾਬੂ ਹੇਠ” ਸੀ।