You’re viewing a text-only version of this website that uses less data. View the main version of the website including all images and videos.
ਸੀਵਰੇਜ ਵਿੱਚ ਪਹੁੰਚੇ ਕੋਰੋਨਾਵਾਇਰਸ ਨੂੰ ਕਿਉਂ ਭਾਲ ਰਹੀਆਂ ਸਰਕਾਰਾਂ
ਪ੍ਰਕਾਸ਼ਿਤ
ਇਨਸਾਨ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਦਿਆਂ ਹੀ ਮਲ ਵਿੱਚ ਇਸ ਦਾ ਸਬੂਤ ਮਿਲਣ ਲਗਦਾ ਹੈI ਆਮ ਤੌਰ 'ਤੇ ਲੱਛਣ ਤਾਂ ਇੱਕ ਹਫਤੇ ਬਾਅਦ ਨਜ਼ਰ ਆਉਂਦੇ ਹਨ ਪਰ ਸੀਵਰੇਜ ਵਿੱਚ ਮਲ ਰਾਹੀਂ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਵਾਇਰਸ ਕਿੰਨਾ ਫੈਲਿਆ ਹੋਇਆ ਹੈI