ਅਮਰੀਕਾ 'ਚ ਦਲਿਤਾਂ ਨਾਲ ਕੰਮ ਦੀਆਂ ਥਾਵਾਂ 'ਤੇ ਹੋ ਰਿਹਾ ਪੱਖ਼ਪਾਤ

ਪ੍ਰਕਾਸ਼ਿਤ

ਜਾਤ ਅਧਾਰਿਤ ਭੇਦਭਾਵ ਅਮਰੀਕਾ ਵਿੱਚ ਵੀ ਪਿੱਛਾ ਨਹੀਂ ਛੱਡ ਰਿਹਾ। ਅਮਰੀਕਾ 'ਚ ਦਲਿਤਾਂ ਨਾਲ ਕੰਮ ਦੀਆਂ ਥਾਵਾਂ 'ਤੇ ਪੱਖਪਾਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਪਰ ਹੁਣ ਅਮਰੀਕਾ ‘ਚ ਭੇਦਭਾਵ ਦੇ ਖ਼ਿਲਾਫ਼ 'ਇਕਵੈਲਿਟੀ ਲੈਬਸ' ਸੰਗਠਨ ਨੇ ਆਵਾਜ਼ ਉਠਾਈ ਹੈ।

ਰਿਪੋਰਟ - ਨਿਖਿਲ ਇਨਾਮਦਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)