ਕੋਰੋਨਾਵਾਇਰਸ ਦਾ 90 ਮਿੰਟਾਂ 'ਚ ਨਤੀਜਾ ਦੇਣ ਦਾ ਦਾਅਵਾ ਕਰਨ ਵਾਲਾ ਟੈਸਟ

ਪ੍ਰਕਾਸ਼ਿਤ

ਜੇਕਰ ਕਿਸੇ ਨੂੰ ਸ਼ੱਕ ਹੈ ਕਿ ਉਸ ਨੂੰ ਕੋਰੋਨਾ ਦੀ ਲਾਗ ਹੈ ਤਾਂ ਟੈਸਟ ਕਰਵਾਉਣ ਤੋਂ ਬਾਅਦ ਨਤੀਜਾ ਘੱਟੋ ਘੱਟ 24 ਘੰਟਿਆਂ ਬਾਅਦ ਆਉਂਦਾ ਹੈ।

ਯੂਕੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਈ ਘੰਟੇ ਦੀ ਉਡੀਕ ਖ਼ਤਮ ਕਰਨ ਵਾਲੀ ਪ੍ਰਕੀਰਿਆ ਦੀ ਥਾਂ ਸਿਰਫ਼ ਡੇਢ ਘੰਟੇ 'ਚ ਹੀ ਨਤੀਜਾ ਮਿਲ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)