ਬੈਰੂਤ: ਧਮਾਕੇ ਵਾਲੀ ਥਾਂ ਨੇੜੇ ਫੋਟੋਆਂ ਖਿੱਚਵਾਉਂਦੀ ਲਾੜੀ ਨੂੰ ਜਦੋਂ ਲੱਗਿਆ 'ਕਿ ਮੈਂ ਮਰ ਜਾਣਾ'

ਪ੍ਰਕਾਸ਼ਿਤ

ਇਸਰਾ ਸੇਬਲਾਨੀ ਆਪਣੀ ਵਿਆਹ ਮੌਕੇ ਬੈਰੂਤ ਦੇ ਪੋਰਟ ਤੋਂ ਥੋੜ੍ਹੀ ਹੀ ਦੂਰ ਫੋਟੋਆਂ ਖਿਚਵਾ ਰਹੀ ਸੀ। ਇਹ ਧਮਾਕਾ ਵੇਖ ਕੇ ਉਹ ਬਹੁਤ ਡਰ ਗਈ ਅਤੇ ਉਸ ਨੂੰ ਲੱਗਿਆ ਸੀ ਕਿ ਉਹ ਮਰਨ ਵਾਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)