'ਪਾਕਿਸਤਾਨ ਵਿੱਚ ਅੱਤਵਾਦੀ ਹਕੂਮਤ ਵਿੱਚ ਨਹੀਂ ਬੈਠੇ, ਭਾਰਤ 'ਚ ਭਾਜਪਾ ਦਾ ਕੱਟੜਵਾਦ ਸਮਾਜ 'ਚ ਵੜ ਚੁੱਕਾ ਹੈ'

ਪ੍ਰਕਾਸ਼ਿਤ

ਭਾਰਤ ਵਿੱਚ ਅਯੁੱਧਿਆ ਵਿਖੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਦੇ ਦੱਖਣੀ ਏਸ਼ੀਆ ਲਈ ਕੀ ਮਾਅਨੇ ਹਨ?

ਇਸ ਵੱਡੇ ਸਵਾਲ ਦੇ ਦੁਆਲੇ ਇਸਲਾਮਾਬਾਦ ਵਿੱਚ ਪ੍ਰੋਫ਼ੈਸਰ ਮੁਸਰਤ ਅਮੀਨ ਨਾਲ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਗੱਲਬਾਤ ਕੀਤੀ। ਪ੍ਰੋਫ਼ੈਸਰ ਅਮੀਨ ਨੇ ਭਾਰਤ ਦੇ ਪਾਕਿਸਤਾਨ ਦੀਆਂ ਸਮਾਨਤਾਵਾਂ ਵੀ ਦੱਸੀਆਂ ਅਤੇ ਇਹ ਵੀ ਵਿਖਿਆ ਕਿ ਭਾਰਤ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੀ ਵਿਚਾਰਧਾਰਾ ਕਿਸ ਤਰ੍ਹਾਂ "ਖਤਰਨਾਕ" ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)