ਤਿੰਨ ਕੁੱਤੇ ਤੇ ਦੋ ਭੈਣਾਂ ਮਿਲ ਕੇ ਫਿਰ ਖੜ੍ਹਾ ਕਰ ਰਹੇ ਹਨ ਜੰਗਲ

ਪ੍ਰਕਾਸ਼ਿਤ

2017 ਵਿੱਚ ਚਿਲੀ ਦੇ ਜੰਗਲਾਂ ਵਿੱਚ ਬੇਹੱਦ ਭਿਆਨਕ ਅੱਗ ਲੱਗੀ ਸੀ। ਕੁੱਤੇ ਅਤੇ ਦੋ ਭੈਣਾਂ ਅੱਗ ਨਾਲ ਤਬਾਹ ਹੋਏ ਜੰਗਲਾਂ ਨੂੰ ਮੁੜ ਹਰਾ-ਭਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਕੰਮ ਇੰਨਾ ਸੌਖਾ ਨਹੀਂ ਹੈ ਫਿਰ ਵੀ ਕੋਸ਼ਿਸ਼ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)