Lahore Diary 4: ‘ਨਹੀਂ ਸੰਭਲੇ ਤਾਂ ਪੰਜਾਬੀ ਪੜ੍ਹਨੋਂ ਤਾਂ ਗਏ ਹੀ ਬੋਲਣੋਂ ਵੀ ਜਾਵਾਂਗੇ’

ਪ੍ਰਕਾਸ਼ਿਤ

ਪੰਜਾਬੀ ਲਿਖਣ ਦੀਆਂ ਦੋ ਲੀਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ। ਪਾਕਿਸਤਾਨ ਵਿੱਚ ਲੇਖਕ ਤੇ ਵਕੀਲ ਟਿਪੂ ਸਲਮਾਨ ਮਖ਼ਦੂਮ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਕਈ ਮਾਹਿਰ ਆਪਣੀ ਰਾਇ ਦੇ ਰਹੇ ਹਨ।

ਪਾਕਿਸਤਾਨ ਦੇ ਮਾਹਿਰ ਸਮੇਂ ਨਾਲ ਆਏ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਬਦਲਾਅ ਬਾਰੇ ਗੱਲ਼ ਕਰ ਰਹੇ ਹਨ।

ਰਿਪੋਰਟ- ਅਲੀ ਕਾਜ਼ਮੀ, ਲਾਹੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)