ਜਦੋਂ ਕਾਲੇ ਭਾਲੂ ਨੇ ਖਿਚਵਾਈਆਂ ਸੈਲਫ਼ੀਆਂ

ਪ੍ਰਕਾਸ਼ਿਤ

ਇਹ ਘਟਨਾ ਮੈਕਸੀਕੋ ਦੇ ਚਿਪੀਨਕੇ ਇਕੋਲੌਜੀਕਲ ਪਾਰਕ ਦੀ ਹੈ ਜਿੱਥੇ ਭਾਲੂ ਕੁਡ਼ੀਆਂ ਦੇ ਬਹੁਤ ਕਰੀਬ ਪਹੁੰਚ ਗਿਆ ਅਤੇ ਉਨ੍ਹਾਂ ਨਾਲ ਸੈਲਫੀਆ ਵੀ ਖਿਚਵਾਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)