You’re viewing a text-only version of this website that uses less data. View the main version of the website including all images and videos.
ਸਿੱਖਾਂ ਦੀ ਪੱਗ ਤੇ ਦਾੜ੍ਹੀ ਦਾ ਧਿਆਨ ਰੱਖਦਿਆਂ ਬਣਾਇਆ ਇਹ ਖ਼ਾਸ ਮਾਸਕ
ਪ੍ਰਕਾਸ਼ਿਤ
ਮੋਬਾਈਲ, ਚਾਬੀਆਂ ਤੇ ਹੁਣ ਮਾਸਕ ਵੀ! ਘਰੋਂ ਨਿਕਲਦਿਆਂ ਇਹ ਚੀਜ਼ਾਂ ਹੁਣ ਜ਼ਰੂਰੀ ਨੇI ਯੂਕੇ ਵਿੱਚ ਰਹਿੰਦੇ ਦਰਸ਼ਨ ਸਿੰਘ ਵਰਗੇ ਸਿੱਖਾਂ ਲਈ ਦਾੜ੍ਹੀ ਤੇ ਪੱਗ ਦੇ ਨਾਲ ਫਿੱਟ ਬੈਠਦਾ ਮਾਸਕ ਲੱਭਣਾ ਔਖਾ ਹੁੰਦੈ, ਕਿਸਮਤ ਸਮਝੋ ਕਿ ਇਨ੍ਹਾਂ ਦੀ ਨੂੰਹ ਖ਼ੁਦ ਡਿਜ਼ਾਈਨਰ ਹੈI