ਅੱਗ 'ਚ ਘਿਰੀ ਇਮਾਰਤ ਤੋਂ ਜਦੋਂ ਦੋ ਬੱਚਿਆਂ ਨੇ ਛਾਲ ਮਾਰੀ...

ਪ੍ਰਕਾਸ਼ਿਤ

ਫਰਾਂਸ ਵਿੱਚ ਜਦੋਂ ਇੱਕ ਬਿਲਡਿੰਗ ਨੂੰ ਅੱਗ ਲੱਗੀ ਤਾਂ ਬੱਚਿਆਂ ਨੂੰ ਬਚਾਉਣ ਦਾ ਇੱਕੋ ਰਾਹ ਨਜ਼ਰ ਆਇਆ।

ਬਚਾਉਣ ਦੀ ਕਾਮਯਾਬ ਕੋਸ਼ਿਸ਼ ਵਿੱਚ ਦੋ ਜਣਿਆਂ ਨੂੰ ਸੱਟ ਵੀ ਲੱਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)