Lahore Diary-2: ਦਾਤਾ ਦਰਬਾਰ ਦੀ ਰੂਹਾਨੀਅਤ ਤੇ ਮਾਲ ਰੋਡ ਦੀ ਖਿੱਚ ਦੇਖੋ

ਪ੍ਰਕਾਸ਼ਿਤ

ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਹਫ਼ਤੇ ਲਾਹੌਰ ਡਾਇਰੀ ਲੈ ਕੇ ਆਉਂਦਾ ਹੈ ਇਸ ਹਫ਼ਤੇ ਅਸੀਂ ਤੁਹਾਨੂੰ ਲਾਹੌਰ ਬਾਰੇ ਕੁਝ ਖਾਸ ਦਿਖਾ ਰਹੇ ਹਾਂ।

ਇਸ ਵਾਰ ਗੱਲ ਸ਼ਹਿਰ ਦੀਆਂ ਖਾਸ ਥਾਵਾਂ ਜਿਵੇਂ ਦਾਤਾ ਦਰਬਾਰ, ਮਾਲ ਰੋਡ, ਪੰਜਾਬ ਯੂਨੀਵਰਸਿਟੀ ਤੇ ਸ਼ਹਿਰ ਕੇ ਕਈ ਬਾਜ਼ਾਰ।

ਤੁਸੀਂ ਵੀ ਬੀਬੀਸੀ ਪੰਜਾਬੀ ਦੇ ਨਾਲ ਕਰੋ ਸ਼ਹਿਰ ਦੀ ਸੈਰ।

ਰਿਪੋਰਟ- ਅਲੀ ਕਾਜ਼ਮੀ, ਬੀਬੀਸੀ ਪੱਤਰਕਾਰ, ਲਾਹੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)